Saturday, 01 Oct 2022

ਨੀਤੀ ਆਯੋਗ ਦੀ ਮੀਟਿੰਗ: ਮਾਨ ਸਣੇ ਵੱਖ ਵੱਖ ਮੁੱਖ ਮੰਤਰੀਆਂ ਨੇ ਆਪਣੇ ਰਾਜਾਂ ਦੀਆਂ ਸਮੱਸਿਆਵਾਂ ਮੋਦੀ ਨੂੰ ਦੱਸੀਆਂ

ਨੀਤੀ ਆਯੋਗ ਦੀ ਮੀਟਿੰਗ: ਮਾਨ ਸਣੇ ਵੱਖ ਵੱਖ ਮੁੱਖ ਮੰਤਰੀਆਂ ਨੇ ਆਪਣੇ ਰਾਜਾਂ ਦੀਆਂ ਸਮੱਸਿਆਵਾਂ ਮੋਦੀ ਨੂੰ ਦੱਸੀਆਂ

ਨਵੀਂ ਦਿੱਲੀ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਹੇਠ ਨੀਤੀ ਆਯੋਗ ਦੀ 7ਵੀਂ ਗਵਰਨਿੰਗ ਕੌਂਸਲ ਮੀਟਿੰਗ ਰਾਸ਼ਟਰੀ ਰਾਜਧਾਨੀ ਵਿੱਚ ਰਾਸ਼ਟਰਪਤੀ ਭਵਨ ਦੇ ਸੱਭਿਆਚਾਰਕ ਕੇਂਦਰ ਵਿੱਚ ਹੋਈ। ਇਹ ਜੁਲਾਈ 2019 ਤੋਂ ਬਾਅਦ ਗਵਰਨਿੰਗ ਕੌਂਸਲ ਦੀ ਪਹਿਲੀ ਅਜਿਹੀ ਮੀਟਿੰਗ ਹੈ। ਇਸ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਣੇ ਵੱਖ ਵੱਖ ਰਾਜਾਂ ਦੇ ਮੁੱਖ ਮੰਤਰੀ ਤੇ ਹੋਰ ਪ੍ਰਤੀਨਿਧੀ ਹਿੱਸਾ ਲਿਆ। ਮੀਟਿੰਗ ਦੌਰਾਨ ਰਾਜਾਂ ਦੇ ਪ੍ਰਤੀਨਿਧੀਆਂ ਨੇ ਆਪਣੇ ਸੂਬਿਆਂ ਨਾਲ ਸਬੰਧ ਸਮੱਸਿਆਵਾਂ ਬਾਰੇ ਪ੍ਰਧਾਨ ਮੰਤਰੀ ਨੂੰ ਜਾਣੂ ਕਰਵਾਇਆ। ਮੀਟਿੰਗ ਵਿੱਚ ਤਿਲੰਗਾਨਾ ਦੇ ਮੁੱਖ ਮੰਤਰੀ ਕੇਸੀਅਰ ਤੇ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਹਿੱਸਾ ਨਹੀਂ ਲਿਆ।

More in Local News

ਮਰਹੂਮ ਪਿਆਰੀ ਮਾਂ ਨੇ ਨਿਰਸੁਆਰਥ ਫ਼ਰਜ਼ ਦੀ ਮਿਸਾਲ ਕਾਇਮ ਕੀਤੀ: ਚਾਰਲਸ

ਲੰਡਨ-ਸਮਰਾਟ ਚਾਰਲਸ 3 ਨੇ ਬਰਤਾਨੀਆ ਦੇ ਬਾਦਸ਼ਾਹ ਵਜੋਂ ਅੱਜ ਸੰਸਦ ਨੂੰ ਪਹਿਲੀ ਵਾਰ ਸੰਬੋਧਨ ਕੀਤਾ। ਉਨ੍ਹਾਂ ਮਹ...

Tree falls on 7-year-old girl walking with parent in Brooklyn

KENSINGTON- A 7-year-old girl is recovering after she was struck by a falling tree in Brooklyn.

NewsCopter 7 was over the scene at Ocean Parkway and Webster Avenue just after 10:30 a.m. Wednesday. Police say the girl was walking with a parent when the tree toppled over.

Members of the fire department and EMS removed...

ਫਰਾਂਸੀਸੀ ਰਾਸ਼ਟਰਪਤੀ ’ਤੇ ਵਿਵਾਦਤ ਟਿੱਪਣੀ ਲਈ ਲਿਜ਼ ਟਰੱਸ ਦੀ ਨਿਖੇਧੀ

ਲੰਡਨ-ਬਰਤਾਨੀਆ ਦੇ ਪ੍ਰਧਾਨ ਮੰਤਰੀ ਦੇ ਅਹੁਦੇ ਦੀ ਦੌੜ ਵਿਚ ਸ਼ਾਮਲ ਲਿਜ਼ ਟਰੱਸ ਫਰਾਂਸ ਦੇ ਰਾਸ਼ਟਰਪਤੀ ਇਮੈਨੂ...

US woman protests after being denied ‘medically necessary’ abortion

Washington-A woman protested at the State Capitol of the US state of Louisiana for being denied a “medically necessary” abortion after the foetus developed a fatal and rare condition.

On the steps of the State Capitol in Baton Rouge, the capital city of Louisiana, Nancy Davis told reporters o...

JOSEPH SALADINO Oyster Bay Town Supervisor The Town Board and South

Asian Advisory Board Would like to Celebrated India's Independence Day Event


Pinki Jaggi from “Long Island Ladies Circle” along with all members took a great part in the celebration.It was hosted by Harry Malhotra



...

North Hempstead Town Supervisor Jennifer DeSena,

Town Clerk Ragini Srivastava and the Town Board

Celebrated India's Independence Day

with the community leaders hosted by Host Committee: Indu Jaiswal, Jyoti

gupta, Veena Lamba, Ravinder Kumar, Bina Sabapathy, Nidhi Dhingra

...

Wheatus' 'Teenage Dirtbag' spawns TikTok phenomenon

“Teenage Dirtbag,” the 2000 hit song by Northport rock band Wheatus, has gone viral on the social-media platform. Celebrities from JoJo to Joe Jonas to snowboarder Shaun White have joined a trend of posting homemade videos of themselves followed by several teenage snapshots — all accompanied by the song&rsqu...

PSEG falls short on green-energy engagement with customers, survey says

PSEG scored in the bottom third of a J.D. Power survey that ranks the nation’s top 35 electric utilities on customer awareness and support for green-energy programs, particularly those that require consumer participation.

PSEG’s score of 26 out of a possible 100 on the J.D. Power Sustainability Index...

ਨਿਊਯਾਰਕ ਵਿੱਚ ਬੱਬੂ ਮਾਨ ਨੇ ਲਾਈਆਂ ਰੌਣਕਾਂ!

ਨਿਊਯਾਰਕ (ਰਾਈਟਰ)-ਬੀਤੀ ਰਾਤ ਨਿਊਯਾਰਕ ਦੇ ਕੌਲਡਨ ਸੈਂਟਰ ਵਿੱਚ ਨਤਾਸ਼ਾ ਸ਼ਰਮਾ ਅਤੇ ਹੈਰੀ ਮਨਚੰਡਾ ਟੀਮ ਵਲੋਂ ਪੰਜਾਬ ਦੇ ਪ੍ਰਸਿੱਧ ਗਾਇਕ ...

ਢਾਈ ਸਾਲ ਪੁਰਾਣੇ ਮਾਮਲੇ ’ਚ ਭਗਵੰਤ ਮਾਨ ਤੇ ਚੀਮਾ ਅਦਾਲਤ ’ਚ ਪੇਸ਼

ਚੰਡੀਗੜ੍ਹ-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਇੱਥੇ ਸੈਕਟਰ-43 ਸਥਿਤ ਜ਼ਿਲ੍ਹਾ ਅਦਾਲਤ ਵਿੱਚ ਚੀਫ਼ ਜੁਡੀਸ਼ਲ ...

ਮਨਦੀਪ ਕੌਰ ਵੱਲੋਂ ਖ਼ੁਦਕੁਸ਼ੀ ਕਰਨ ਬਾਅਦ ਨਿਊ ਯਾਰਕ ’ਚ ਭਾਰਤੀ ਕੌਂਸਲਖਾਨੇ ਵੱਲੋਂ ਮਦਦ ਦੀ ਪੇਸ਼ਕਸ਼, ਔਰਤ ਦੇ ਸਹੁਰਿਆਂ ਖ਼ਿਲਾਫ਼ ਯੂਪੀ ’ਚ ਕੇਸ ਦਰਜ

ਨਿਊਯਾਰਕ ਸਿਟੀ-ਨਿਊਯਾਰਕ ਸਿਟ...

ਭਾਰਤੀ ਮੂਲ ਦੀ ਰੁਪਾਲੀ ਅਮਰੀਕੀ ਕੋਰਟ ਵਿੱਚ ਜੱਜ ਨਿਯੁਕਤ

ਵਾਸ਼ਿੰਗਟਨ-ਅਮਰੀਕੀ ਸੈਨੇਟ ਨੇ ਯੂਐੱਸ ਕੋਰਟ ਆਫ ਅਪੀਲਜ਼ ਵਿੱਚ ਨੌਵੇਂ ਸਰਕਟ ਲਈ ਭਾਰਤੀ-ਅਮਰੀਕੀ ਵਕੀਲ ਰੁਪਾਲੀ ਐੱਚ ਦੇਸਾਈ ...